Tuesday, 8 November 2011

Hukamnama Sri Harmandir Sahib Ji 9th NOV.,2011 Ang 753


[ WEDNESDAY ] , 24th Katak (Samvat 543 Nanakshahi) ]

Plz cover your head before reading the Gurbani Ji & Try to Implement True Meaning of GURBANI in Your Life

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥ 
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ 
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ 

Raag Suhi Mahala 3 Ghar 1 Ashtpadia 
Ek-Onkar Satgur Parsad ॥
Naamey He Te Sab Kich Hoya Bin Satgur Naam Na Jaapey ॥
Gur Ka Shabad Maha Ras Mitha Bin Chakhey Saadh Na Jaapey ॥

रागु सूही महला ३ घरु १ असटपदीआ 
ੴ सतिगुर प्रसादि ॥ 
नामै ही ते सभु किछु होआ बिनु सतिगुर नामु न जापै ॥ 
गुर का सबदु महा रसु मीठा बिनु चाखे सादु न जापै ॥ 

ENGLISH TRANSLATION :-

Raag Soohee, Third Mehl, First House, Ashtapadees: 
One Universal Creator God. By The Grace Of The True Guru: 
Everything comes from the Naam, the Name of the Lord; without the True Guru, the Naam is not experienced. The Word of the Guru's Shabad is the sweetest and most sublime essence, but without tasting it, its flavor cannot be experienced. 

ਪੰਜਾਬੀ ਵਿਚ ਵਿਆਖਿਆ :- 

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ।

ARTH :-

Hey Bhai ! Parmatma de Naam to sabh kujh saara roshan aatmak jiwan hunda Hai, Par Guru di sharan pen to bina naam di kadar nahi paindi । Guru da shabad vdde ras wala hai mittha hai, jitna chir is nu chakheya naah jaye, Suaad da pta nahi lag Sakda ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

No comments:

Post a Comment