[ MONDAY ] , 22th Katak (Samvat 543 Nanakshahi) ]
Plz cover your head before reading the Gurbani Ji & Try to Implement True Meaning of GURBANI in Your Life
ਸੋਰਠਿ ਮਹਲਾ ੯ ॥
ਮਨ ਕੀ ਮਨ ਹੀ ਮਾਹਿ ਰਹੀ ॥
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
Sorath Mahala 9 ॥
Man Ki Man He Mahey Rahi ॥
Na Har Bhajey Na Tirath Sevey Choti Kaal Gahi ॥1॥ Rahao ॥
सोरठि महला ९ ॥
मन की मन ही माहि रही ॥
ना हरि भजे न तीरथ सेवे चोटी कालि गही ॥१॥ रहाउ ॥
ENGLISH TRANSLATION :-
Sorat'h, Ninth Mehl:
The mind remains in the mind. He does not meditate on the Lord, nor does he perform service at sacred shrines, and so death seizes him by the hair. ||1||Pause||
ਪੰਜਾਬੀ ਵਿਚ ਵਿਆਖਿਆ :-
(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ।੧। ਰਹਾਉ।
ARTH :-
(Hey Bhai ! Vekho, maya dhari di mand-Bhagta ! Us de man di aas man wich hi Reh Gayi । Naah us ne Parmatma da Bhajan kita, naah hi us ne sant jna di sewa kiti, te, mout ne Bodi aa frri ।1। Rahao ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
WAHEGURU JI KA KHALSA
WAHEGURU JI KI FATEH JI..
No comments:
Post a Comment