Saturday, 12 November 2011

Hukamnama Sri Harmandir Sahib Ji 12th NOV.,2011 Ang 838 [ SATURDAY ] , 27th Katak (Samvat 543 Nanakshahi) ]

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ 
ੴ ਸਤਿਗੁਰ ਪ੍ਰਸਾਦਿ ॥ 
ਏਕਮ ਏਕੰਕਾਰੁ ਨਿਰਾਲਾ ॥ 
ਅਮਰੁ ਅਜੋਨੀ ਜਾਤਿ ਨ ਜਾਲਾ ॥ 

Bilawal Mahala 1 Thiti Ghar 10 Jat 
Ek-Onkar Satgur Parsad ॥
Ekam Ekan-kaar Nirala ॥
Amar Ajoni Jaat Na Jala ॥

बिलावलु महला १ थिती घरु १० जति 
ੴ सतिगुर प्रसादि ॥ 
एकम एकंकारु निराला ॥ 
अमरु अजोनी जाति न जाला ॥ 

ENGLISH TRANSLATION :-

Bilaaval, First Mehl, T'hitee ~ The Lunar Days, Tenth House, To The Drum-Beat Jat: 
One Universal Creator God. By The Grace Of The True Guru: 
The First Day: The One Universal Creator is unique, immortal, unborn, beyond social class or involvement.

ਪੰਜਾਬੀ ਵਿਚ ਵਿਆਖਿਆ :- 

ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ।

ARTH :-

Parmatma ik Hai us de Barabar da hor koyi nahi । us da koyi khaas Ghar Nahi, oh kde marda Nahi, oh juna wich nahi aaounda, us di koyi khaas jaat nahi, us nu maya aadik da koyi Bandhan nahi viaapda ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

No comments:

Post a Comment